ਸਰਲ, ਸੁਰੱਖਿਅਤ
ਅਤੇ ਭਰੋਸੇਯੋਗ ਮੈਸੇਜਿੰਗ।
WhatsApp ਦੇ ਨਾਲ, ਤੁਸੀਂ ਮੁਫ਼ਤ* ਵਿੱਚ ਸੁਨੇਹੇ ਭੇਜ ਸਕਦੇ ਹੋ ਅਤੇ ਕਾਲਾਂ ਕਰ ਸਕਦੇ ਹੋ, ਇਹ ਐਪ ਵਰਤਣ ਵਿੱਚ ਬਹੁਤ ਹੀ ਅਸਾਨ, ਸੁਰੱਖਿਅਤ ਅਤੇ ਤੇਜ਼ ਹੈ, ਅਤੇ ਦੁਨੀਆਂ ਭਰ ਦੇ ਫ਼ੋਨਾਂ ਲਈ ਉਪਲਬਧ ਹੈ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵਧੇਰੇ ਜਾਣਕਾਰੀ ਲਈ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।